Thursday, January 7, 2010

ਕਾਰਲ ਮਾਰਕਸ ਦੇ ਇਕਬਾਲ

ਤੁਹਾਡਾ ਮਨਪਸੰਦ ਗੁਣ -ਸਾਦਗੀ
ਆਦਮੀ ਵਿੱਚ ਤੁਹਾਡਾ ਮਨਪਸੰਦ ਗੁਣ -ਸ਼ਕਤੀ
ਔਰਤ ਵਿੱਚ ਤੁਹਾਡਾ ਮਨਪਸੰਦ ਗੁਣ -ਕਮਜ਼ੋਰੀ
ਤੁਹਾਡੀ ਮੁੱਖ ਖਾਸੀਅਤ -ਮਨੋਰਥ ਦਾ ਇਕਹਿਰਾਪਨ
ਖੁਸ਼ੀ ਬਾਰੇ ਤੁਹਾਡਾ ਵਿਚਾਰ -ਜੂਝਣਾ
ਦੁਰਗਤੀ ਬਾਰੇ ਤੁਹਾਡਾ ਵਿਚਾਰ -ਅਧੀਨਗੀ
ਐਬ ਜਿਸ ਨੂੰ ਤੁਸੀਂ ਬਹੁਤ ਮੁਆਫ਼ ਕਰ ਦੇਂਦੇ ਹੋ -ਕੰਨਾਂ ਦਾ ਕੱਚਾ ਹੋਣਾ
ਐਬ ਜਿਸ ਨੂੰ ਤੁਸੀਂ ਬਹੁਤ ਘਿਰਣਾ ਕਰਦੇ ਹੋ -ਚਾਪਲੂਸੀ
ਤੁਹਾਨੂੰ ਕਰਹਿਤ ਹੈ -ਮਾਰਟਿਨ ਟਪਰ
ਮਨਪਸੰਦ ਰੁਝੇਵਾਂ -ਕਿਤਾਬਾਂ ਪੜ੍ਹਨਾ
ਕਵੀ -ਸ਼ੈਕਸਪੀਅਰ,ਐਸ਼ਲੀਅਸ,ਗੋਇਟੇ
ਵਾਰਤਕ ਲੇਖਕ -ਦੀਦਰੋ
ਨਾਇਕ -ਸਪਾਰਟਾਕਸ, ਕੈਪਲਰ
ਨਾਇਕਾ -ਗਰਰੇਟਖ਼ਨ
ਫੁੱਲ -ਡਾਫਨੇ
ਰੰਗ -ਲਾਲ
ਨਾਂਅ -ਲਾਊਰਾ, ਜੈਨੀ
ਪਕਵਾਨ -ਮੱਛੀ
ਮਨਭਾਉਂਦੀ - ਕੁਝ ਵੀ ਮੇਰੇ ਲਈ ਓਪਰਾ ਨਹੀਂ
ਮਨਭਾਉਂਦਾ ਮਾਟੋ -ਹਰ ਸ਼ੈਅ 'ਤੇ ਸ਼ੱਕ ਕਰੋ

No comments:

Post a Comment