tag:blogger.com,1999:blog-9005957620455443983.post4072306132245130707..comments2010-11-14T07:11:46.556-08:00Comments on ਕਾਰਲ ਮਾਰਕਸ کارل مارکس: ਮਾਓਵਾਦ : ਅਰਾਜਕਤਾਵਾਦ ਦਾ ਹੀ ਇੱਕ ਰੂਪ -ਅਨਿਲ ਰਾਜਿਮਵਾਲੇCharan Gillhttp://www.blogger.com/profile/15918055898659073514noreply@blogger.comBlogger1125tag:blogger.com,1999:blog-9005957620455443983.post-64733193454366803602010-11-14T07:11:46.556-08:002010-11-14T07:11:46.556-08:00ਮੇਰੀ ਜਾਚੇ ਮਾਰਸ ਦੀ ਵਿਚਾਰਧਾਰਾ ਬੜੀ ਸਪਸ਼ਟ ਹੈ, ਜਦੋਂ ਸਰਮੲ...ਮੇਰੀ ਜਾਚੇ ਮਾਰਸ ਦੀ ਵਿਚਾਰਧਾਰਾ ਬੜੀ ਸਪਸ਼ਟ ਹੈ, ਜਦੋਂ ਸਰਮੲਾਇਆ ਕਿਰਤੀਆਂ ਦੇ ਹੱਥਾਂ ਚੋਂ ਨਿਕਲ ਕੇ ਗਿਣੇ ਚੁਣੇ ਅਮੀਰਾਂ ਕੋਲ ਚਲਾ ਜਾਵੇ, ਯਾਨਿ ਪਿਰਾਮਿਡ ਦੀ ਸ਼ਕਲ ਵਿੱਚ ਜਦੋਂ ਸਰਮਾਇਆ ੳਪਰਲੀ ਤਿਕੋਣ ਵਿੱਚ ਇੱਕਠਾ ਹੋ ਜਾਵੇ ਤਾਂ ਤਾਂ ਇਹ ਪਿਰਾਮਿਡ ਆਪਣੇ ਢਹਿ ਢੇਰੀ ਹੋ ਜਾਂਦਾ ਹੈ, ਇਹੋ ਇਨਕਲਾਬ ਹੈ, ਸਮਾਜਕ ਤਬਦੀਲੀ ਜਦੋਂ ਕਿਰਤ ਦੇ ਉਤਪਦਨ ਦੇ ਸਾਧਨਾਂ ਨਾਲ ਸਬੰਧ ਬਦਲ ਜਾਂਦੇ ਹਨ। ਅਮਰੀਕਾ ਦੀ ਇਸ ਮੰਦੀ ਦੇ ਮਾਡਲ ਨੂੰ ਗਹੁ ਨਾਲ ਵੇਖੋ ਤਾਂ ਬਹੁਤਾ ਕੁਝ ਸਪਸ਼ਟ ਹੋ ਜਾਂਦਾ ਹੈ, ਉਹ ਸਾਰੀਆਂ ਸ਼ਕਤੀਆਂ ਜੋ ਇਸ ਪਿਰਾਮਿਡ ਵਿੱਚ ਸਕ੍ਰਿਆ ਹਨ ਸਾਫ਼ ਦੇਖੀਆਂ ਜਾ ਸਕਦੀਆਂ ਹਨ। ਇਸ ਮੰਦੀ ਦੇ ਬਾਅਦ ਇਹ ਸ਼ਕਤੀਆਂ ਹੋਰ ਤਿਖੀਆਂ ਹੋ ਗਈਆਂ ਹਨ। ਸਰਮਾਇਆ ਤੇਜ਼ੀ ਨਾਲ ਸਥਾਨ ਬਦਲ ਰਿਹਾ ਹੈ। ਤੁਹਾਡੀ ਮੇਰੀ ਜੇਬ ਚੋਂ ਵੀ ਨਿਕਲ ਰਿਹਾ ਹੈ ਤੇ ਇਸ ਨੂੰ ਨਾ ਮੈਂ ਰੋਕ ਸਕਦਾ ਹਾਂ ਤੇ ਨਾ ਤੁਸੀਂ, ਇਹੋ ਸ਼ਕਤੀਆਂ ਹੀ ਸਨ ਜੋ ਮਾਰਕਸ ਦੇ ਆਰਥਕ ਮਾਡਲ ਦਾ ਮਕੈਨਿਕੀ ਢਾਂਚਾ ਹਨ। ਬਾਕੀ ਸੱਭ ਵਾਦ ਵਿਵਾਦ ਹੈ। ਇਹ ਤਬਦੀਲੀ ਠੀਕ ਉਵੇਂ ਹੀ ਹੋ ਜਾਣੀ ਹੈ ਜਿਵੇਂ ਆਰਗੈਨਿਕ ਇਵੋਲਊਸ਼ਨ ਹੋਇਆ। ਜਿੰਨੀ ਤੇਜ਼ੀ ਨਾਲ ਹੋਵੇਗੀ ਕਿਰਤੀ ਭਾਇਚਾਰੇ ਲਈ ਚੰਗਾ ਹੈ।Gurdip Singhhttps://www.blogger.com/profile/10191254228338817128noreply@blogger.com